ਤੁਹਾਡਾ ਸਵਾਗਤ ਹੈ - ਬੁਰਜ ਸਿੱਧਵਾਂ (ਮਲੌਟ)

ਅਭੁੱਲ ਯਾਦਾਂ

(ਫੋਟੋ ਸੀਨ ਬੁਰਜ ਸਿੱਧਵਾਂ 20-9-1964)

ਪਹਿਲੀ ਕਤਾਰ [ਖੱਬੇ ਤੋਂ ਸੱਜੇ] – ਦਲੀਪ ਸਿੰਘ ‘ਕਰੀਰ’, ਹਰਜੀਤ ਸਿੰਘ, ਪਰਮਜੀਤ ਸਿੰਘ 
ਦੂਜੀ ਕਤਾਰ [ਖੱਬੇ ਤੋਂ ਸੱਜੇ] – ਹਰਚਰਨ ਸਿੰਘ ਸਿੱਧੂ , ਕੌਰ ਸਿੰਘ, ਸੰਤ ਨਾਹਰ ਸਿੰਘ, ਜਬਰਜੰਗ ਸਿੰਘ , ਸਰੂਪ ਸਿੰਘ, ਅਵਤਾਰ ਸਿੰਘ, ਗਰਨਾਥ ਸਿੰਘ
ਤੀਜੀ ਕਤਾਰ [ਖੱਬੇ ਤੋਂ ਸੱਜੇ] – ਬਾਰਾ ਸਿੰਘ ‘ਪੈਂਚ’, ਮਹਿੰਦਰ ਸਿੰਘ, ਰਾਮ ਚੰਦ, ਬਚਨ ਸਿੰਘ, ਜੀਤ ਸਿੰਘ
(ਫੋਟੋ ਸੀਨ ਬੁਰਜ ਸਿੱਧਵਾਂ 1967)

[ਬੈਠੇ ਹੇਠਾਂ ਖੱਬੇ ਤੋਂ ਸੱਜੇ] – ਭਗਵਾਨ ਚੰਦ, ਜਗੀਰ ਸਿੰਘ ਸ਼ਾਹ
[ਖੱਬੇ ਤੋਂ ਸੱਜੇ] – ਬਚਨ ਸਿੰਘ, ਅਰਜਨ ਸਿੰਘ, ਦਰਸ਼ਨ ਸਿੰਘ ਸ਼ਾਹ, ਮਾਸਟਰ ਬੋਘਾ ਸਿੰਘ, ਲਛਮਨ ਸਿੰਘ ਗੋਪਾਲੀਆ, ਸਵਰਨ ਸਿੰਘ, ਮਾਸਟਰ ਮੱਲ ਸਿੰਘ
[ਖੜੇ ਖੱਬੇ ਤੋਂ ਸੱਜੇ] – ਬਲਵੰਤ ਸਿੰਘ, ਪੂਰਨ ਸਿੰਘ, ਅਵਤਾਰ ਸਿੰਘ , ਦਲੀਪ ਸਿੰਘ ਡੱਬਵਾਲੀ ਢਾਬ, ਮਾਸਟਰ ਸਾਧੂ ਸਿੰਘ ਤਖਤੂਪੁਰਾ, ਹਰਚਰਨ ਸਿੰਘ ਸਿੱਧੂ, ਗਿਆਨੀ ਗੁਰਦੇਵ ਸਿੰਘ, ਰਣਜੀਤ ਸਿੰਘ
(ਫੋਟੋ ਸੀਨ ਬੁਰਜ ਸਿੱਧਵਾਂ 1969)

[ਬੈਠੇ ਖੱਬੇ ਤੋਂ ਸੱਜੇ] – ਦਿਆਲ ਸਿੰਘ, ਲਛਮਨ ਸਿੰਘ ਗੋਪਾਲੀਆ, ਆਤਮਾ ਸਿੰਘ (ਮਾਲ ਮੰਤਰੀ) , ਕਿਰਪਾਲ ਸਿੰਘ ਚੱਕ ਸ਼ੇਰੇ ਵਾਲਾ
[ਖੜੇ ਖੱਬੇ ਤੋਂ ਸੱਜੇ] – ਹਰਬੰਸ ਸਿੰਘ, ਗੁਰਬਖਸ਼ ਸਿੰਘ ਨੰਬਰਦਾਰ, ਇੰਦਰ ਸਿੰਘ ਨੰਬਰਦਾਰ, ਗੁਰਸ਼ਰਨਜੀਤ ਸਿੰਘ, ਮਾਸਟਰ ਤਰਲੋਕ ਸਿੰਘ, ਮਨਜੀਤ ਸਿੰਘ ਬਾਬਾ, ਮਾਸਟਰ ਦਵਿੰਦਰ ਸਿੰਘ, ਮਾਸਟਰ ਸੁੰਦਰ ਸਿੰਘ, ਕੇਸਰ ਸਿੰਘ ਸ਼ਾਹ